Wednesday, July 6, 2011

ਮੌਤ ਦੀ ਉਡੀਕ ਵਿੱਚ ਸਾਡੇ ਕੱਫਨ ਮੈਲੇ ਹੋ ਗਏ....


ਇਕ ਬਚਪਨ ਸੀ,ਜਦ ਹਨੇਰੇ ਤੌ ਡਰਦੇ ਸੀ __!!


ਹੁਣ ਵਿੱਚ ਜਵਾਨੀ,ਸਾਨੂੰ ਚਾਨਣ ਤੌ ਡਰ ਲਗਦਾ __!!


ਇਕ ਬਚਪਨ ਸੀ,ਜਦ ਖਿਡੌਣਾ ਟੁੱਟ ਜੇ ਡਰਦੇ ਸੀ __!!


ਹੁਣ ਵਿੱਚ ਜਵਾਨੀ,ਦਿਲ ਟੁੱਟਣ ਤੌ ਡਰ ਲੱਗਦਾ __!!


ਇਕ ਬਚਪਨ ਸੀ,ਜਦ ਘਰ ਛੱਡਦੇ ਡਰਦੇ ਸੀ __!!


ਹੁਣ ਵਿੱਚ ਜਵਾਨੀ,ਦੁਨੀਆ ਛੱਡਣ ਨੂੰ ਦਿਲ ਕਰਦਾ __!!

No comments:

Post a Comment