Wednesday, July 6, 2011

ਮੌਤ ਦੀ ਉਡੀਕ ਵਿੱਚ ਸਾਡੇ ਕੱਫਨ ਮੈਲੇ ਹੋ ਗਏ....


ਇਕ ਬਚਪਨ ਸੀ,ਜਦ ਹਨੇਰੇ ਤੌ ਡਰਦੇ ਸੀ __!!


ਹੁਣ ਵਿੱਚ ਜਵਾਨੀ,ਸਾਨੂੰ ਚਾਨਣ ਤੌ ਡਰ ਲਗਦਾ __!!


ਇਕ ਬਚਪਨ ਸੀ,ਜਦ ਖਿਡੌਣਾ ਟੁੱਟ ਜੇ ਡਰਦੇ ਸੀ __!!


ਹੁਣ ਵਿੱਚ ਜਵਾਨੀ,ਦਿਲ ਟੁੱਟਣ ਤੌ ਡਰ ਲੱਗਦਾ __!!


ਇਕ ਬਚਪਨ ਸੀ,ਜਦ ਘਰ ਛੱਡਦੇ ਡਰਦੇ ਸੀ __!!


ਹੁਣ ਵਿੱਚ ਜਵਾਨੀ,ਦੁਨੀਆ ਛੱਡਣ ਨੂੰ ਦਿਲ ਕਰਦਾ __!!

Tuesday, July 5, 2011

ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰਤ ਨੂੰ, ਫਿਰ ਕਿਉਂ ਖੁਸ਼ ਹੋਇਆ ਸੀ ਪਿਆਰ ਦਾ ਇਜਹਾਰ ਕਰਕੇ...



Baithe Baithe RABB to pucha baithe....
"j oh sada nahi ho sakda, fir ohu Dil mere vich vasayea kyu"
"j ohda rah mere to vakhra rakhna c,fir ohnu meri manzil banayea kyu"
"jado mainu ohdi aadat nai c,fir meri jrurat ohnu banayea kyu"
"Asi dove j nadi de do kinare c,fir es dharti te sanu milayea kyu"

Monday, July 4, 2011

ਇਸ਼ਕ ਦੇ ਮਾਰਿਆਂ ਨੂੰ ਤਾ ਮੌਤ ਵੀ ਨਹੀਂ ਆਉਂਦੀ...



ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨੀ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ.
ਰੋਕ ਸਕੇ  ਨਾ ਜਾਂਦੇ ਯਾਰ ਨੂੰ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ....

Tuesday, June 28, 2011

ਅੱਖਾਂ ਪੁੱਛਦੀਆਂ ਮੈਥੋਂ ਕਿੱਥੇ ਯਾਰ ਤੂੰ ਗਵਾਇਆ, ਕਿੰਨੇ ਚਿਰ ਤੋਂ ਬੁੱਲ੍ਹਾਂ ਤੇ ਉਹਦਾ ਨਾਮ ਕਿਉਂ ਨੀ ਆਇਆ


ਵੈਰੀ ਜਾਲਮਾਂ ਦੇ ਹੱਥਾ ਵਿੱਚ ਸੱਜਣਾ ਸਾਡੇ ਚਾਅ ਵਿੱਕ ਗਏ,
ਅਸੀ ਹੀਰਿਆਂ ਦੇ ਨਾਲੋ ਵੱਧ ਕੀਮਤੀ ਕੌਡੀਆ ਦੇ ਭਾਅ ਵਿੱਕ ਗਏ....

My heart and my mind are fighting and i fear no one is winning...


ਇਸ਼ਕ ਮੁਹੱਬਤ ਵਾਲੇ ਵਰਕੇ ਸਾਰੇ ਹੁਣ ਅਸੀਂ ਪਾੜ ਦਿੱਤੇ,
ਤੇਰੇ ਖਤ ਤਸਵੀਰਾਂ ਕਢ ਅਸੀਂ ਤੀਲੀ ਲਾ ਕੇ ਸਾੜ ਦਿੱਤੇ,
ਜਦ ਤੂੰ ਹੀ ਸਾਡਾ ਨਹੀ ਬਣਨਾ ਚਾਹੁੰਦਾ
ਦੱਸ ਫ਼ਿਰ ਕਿਉਂ ਤੇਰੇ ਅਸੀਂ ਅਖਵਾਈਏ,
ਤੂੰ ਹੱਸਦਾ ਏਂ ਸਾਡਾ ਹਾਲ ਵੇਖ ਕੇ
ਦੱਸ ਕਿਉਂ ਤੈਨੂੰ ਰੋਈ ਜਾਈਏ,
ਕਦਰ ਨਹੀ ਤੈਨੂੰ ਸੱਚੇ ਪਿਆਰ ਦੀ
ਇਹ ਵੀ ਉਲਾਹ੍ਮਾ ਕਿਉਂ ਦੇਈਏ,
ਗਲਤੀ ਸਾਡੀ ਸੀ ਜੋ ਨਾ ਪਰ੍ਖ ਸਕੇ,
ਤੈਨੂੰ ਬੇਵ੍ਫ਼ਾ ਦਾ ਤਾਹਨਾ ਕਿਉਂ ਦੇਈਏ,